ਉਹ ਜਦ ਨਜ਼ਰ ਚੁਰਾ ਲੈਂਦਾ ਏ — ਇੱਕ ਪਿਆਰ ਭਰੀ ਸ਼ਾਇਰੀ
ਉਹ ਜਦ ਨਜ਼ਰ ਚੁਰਾ ਲੈਂਦਾ ਏ ਦਿਲ ਸਾੜੇ ਏਨਾਂ ਤਾਅ ਪੈਂਦਾ ਏ । ਹੁਣ ਉਹ ਅਖੱਰ ਵੀ ਚੰਗਾ ਲੱਗਦਾ ਜਿਸ ਤੇ ਉਹਦਾ ਨਾਂਅ ਪੈਦਾ ਏ । ਘੂਰੀ ਉਹਦੀ ਆਸਾਂ ਸਿੱਧੇ ਕੀ ਦੱਸਾਂ ਕਿੰਨਾ ਗਾਹ ਪੈਂਦਾ ਏ । ਸਾਰਾ ਦਿਨ ਬੇਚੈਨੀ ਰਹਿੰਦੀ ਉਹਦਾ ਨਾਂ ‘ਸੁਣਾ ਤਾ’ ਚਾਅ ਪੈਂਦਾ ਏ । ਉਸਦੇ ਬਿਨਾਂ ਤਾਂ ਮੁਰਦਾ ਹੀ ਆਂ…