ਦੋਸਤੀ ਇੱਕ ਅਨਮੋਲ ਰਿਸ਼ਤਾ Friendship Shayari in Punjabi

ਦੋਸਤੀ: ਇੱਕ ਅਨਮੋਲ ਰਿਸ਼ਤਾ | Friendship Shayari in Punjabi

ਦੋਸਤੀ ਇੱਕ ਅਜਿਹਾ ਵਾਅਦਾ ਹੈ ਜੋ ਸਾਰੀ ਉਮਰ ਨਿਭਾਇਆ ਜਾਂਦਾ ਹੈ, ਦੋਸਤੀ ਇੱਕ ਅਜਿਹਾ ਅਹਿਸਾਸ ਹੈ ਜੋ ਕਿਸੇ ਹੋਰ ਰਿਸ਼ਤੇ ਚੋ ਨਹੀਂ ਮਿਲਦਾ, ਦੋਸਤੀ ਇੱਕ ਅਜਿਹਾ ਹੱਕ ਹੈ ਜੋ ਤੁਸੀਂ ਹਰ ਕਿਸੇ ਨੂੰ ਨਹੀਂ ਦੇ ਸਕਦੇ, ਦੋਸਤੀ ਇੱਕ ਅਜਿਹਾ ਸਾਥ ਹੈ ਜਿਸ ਨਾਲ ਬੰਦਾ ਕੁਝ ਵੀ ਕਰ ਜਾਂਦਾ ਹੈ, ਦੋਸਤੀ ਇੱਕ ਅਜਿਹਾ ਭਰੋਸਾ ਹੈ ਜੋ…